Quantcast
Channel: Best Whatsapp Status - Love DP
Viewing all articles
Browse latest Browse all 25

Punjabi Whatsapp Status for Whatsapp

$
0
0

Whatsapp status in Punjabi and English:

Looking for punjabi Whatsapp status, then you have came to the right place and whatsapp status in punjabi are the best quotes which you can send to your friends on social networking sites like Facebook, Whatsapp. For Whatsapp you just copy paste these statuses and put as your status in whatsapp profile. We provide you the best punjabi quotes, chutkule and even new santabanta jokes. Don’t copy your friend’s whatsapp status, just browse our website and checkout these huge collection. Below are some of the main categories we have on our website. Keep visiting to checkout new short whatsapp statuses and dp for whatsapp here. Also submit new ones using the submit new status links, and we will publish them to the website.
punjabi-whatsapp-status

Status for Whatsapp in Punjabi:

  • ਜਿੰਦ ਮੁੱਕ ਜਾਉ ਮੇਰੀ ਪਰ ਸੋਹਣਿਆ ਤੇਰੇ ਲਈ ਨਈ ਪਿਆਰ ਮੁੱਕਨਾ… ਰੱਬ ਨੇ ਸਾਡਾ ਮੇਲ ਤਾਂ ਕਰਾਇਆ ਕਿਉਕਿ ਸਾਨੂੰ ਇਕ ਦੂਜੇ ਲਈ ਬਣਾਇਆ
  • ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….
  • ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ, ਖਬਰ ਨਾ ਮੈਨੂੰ ਸੰਸਾਰ ਦੀ…ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ, ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ
  • ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.
  • ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ
  • ਇੱਕ ਵਹਿਮ ਜਿਹਾ ਕਿਉੰ ਲੱਗਦਾ ਏ … ਮੇਰੇ ਬਿਨ ਉਹ ਨੀ ਰਹਿ ਸਕਦੀ , ਉੰਝ ਪਿਆਰ ਬੜਾ ਹੀ ਕਰਦੀ ਆ ….ਪਰ ਸਾਹਮਣੇ ਖੜ ਨੀ ਕਹਿ ਸਕਦੀ
  • ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ…
  • Jo tiMe Pas Si tere lye _oh PyAR Ban Gya Mere Lye..
  • Dessi jeha Jatt c brandy ho geya, Tere piche lag k trendy ho gya..!
status-in-punjabi

Punjabi Status For Whatsapp:

  • Umar che to apa chota ha per Bade-Bade Aashiq sanu salam thokde Ne..
  • Mere door Hamesha khula ha Tusi Jado Marji Mil Sakde ho.
  • Mera Attitude Dosre de behaivor te Depend karda hai...
  • JiNni mArJi cHaTtiNg KaR Lo SetTiNg tAaN rAb nE Hi kRauNi aE 
  • i20 viCh beH k keHNDi i20 wALAa yAaR aW.. Fortuner viCH beH kE keHNdi i20 v kOI cAr Aw. 
  • Aukhe Wale Yaar Da, 4 Dina de Pyaar Da Pata Lag hi Janda hai!
  • Zindgi che Sucess hon lye positive Attitude Chaida hai....
  • hanju ban ke digga teriyaa aankha da.. love
  • Jo assar hai akh di maar ander, oh na teer te na talwaar andar
  • i20 viCh beH kE keHNDi i20 wALAa yAaR aW.. ENDeAvouR viCH beH kE keHNdi i20 v kOI cAr Aw.. :D
  • Ni mAiN PyAr cH ShReEf lAdAi wIcH GuNdA.. MeRi aAnKhA ViCh aNkHa pAkE DeKhDa nI MuNdA..
  • Ja Marriage karwa lai.. jithe tere dil karda Mere ton mintan teriyan honiya ni!
  • Raat nu 2 type de lok hi jag de ne, phla pyar karn wala doje jaa kuj life ch karn wala..
  • Just because you don't tell me, doesn't mean I won't find out.
  • Sukh Wele ‪‎Photo‬, Dukh Wele ‎Status‬, Har Wele ‪‎OnLine‬!! :D

Punjabi Whatsapp status:

Checkout these latest collection of Punjabi Whatsapp status in punjabi language. Specially curated love statuses for punjabi whatsapp status lovers.
  • Asi kuj v ni chaheya teriya khushiya ton vadh k.. Tainu sathon vadh koi chahunda ae, tan bhul ja jee sadke.
  • Tu Meri Ho Sakdi Nai,Dus Teri Ki Majboori A. Mein tere Bin jee Sakda Nai, tenu Dasna Boht Jaroori ahh.
  • ਇੱਕ ਹੀ ਐਬ ਆ ਸਾਡੇ ਚ ਜਿਹੜਾ ਰੱਬ ਨੇ ਕੁੱਟ ਕੁੱਟ ਕੇ ਭਰਿਆ …ਕੋਈ ਲੱਖ ਮਾੜਾ ਕਰ ਜਏ ਸਾਡੇ ਨਾਲ ..ਪਰ ਸਾਥੋਂ ਨੀਂ ਹੁੰਦਾ…
  • ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “
  • Kal meinu rok k khendi.. pyaar naal man ja nahi ta Chak ke leju.
  • Ni Tu FreE De Wifi WaRgi Har kOI Atach hon nu fire,,YaAr Airtel dE 4G Warga Jani Khani Di Range To Pare,,
  • ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ
  • ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ
  • ਬੇਰੰਗ ਹੋਕੇ ਨਿਕਲਿਆ ਮੈਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚੋ ਜਿਨ੍ਹਾ ਲੋਕਾਂ ਦੀ ਜ਼ਿੰਦਗੀ ਵਿਚ ਮੈ ਰੰਗ ਭਰਦਾ ਰਿਹਾ।
  • ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ
  • ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।
  • ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ
  • ਜਦ INDIA ਸੀ ਕਿਸੇ ਨੇ ਬਾਤ ਨਾ ਪੁਛੀ .. ਹੁਣ ਕਹਿੰਦੇ IPHONE ਭੇਜਦੇ।
  • Kana To Bhi Sakhni Te Addiyan Bhi Suniyan, Chudian Wagair Channa Gol Gol Baah.. Teri Ve Driver'aa Caneda Waleya Ve Kithe Jandi Tankha 
  • ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ

Punjabi Status In Punjabi Language:

The following are the very best and top most collection of punjabi love and sad statuses are here. Go on and share with your friends. 
  • Jatt Jatt E Hunda Bhawein Nang Howe, Att Karwayega Jarur Bhawein Hath Tang Howe 
  • ਡਰ ਨਹੀਂਉ ਜੱਗ ਦਾ, ਨਾਮ ਪਿਛੇ ‎ਸੰਧੂ‬ ਲੱਗਦਾ
  • ਪਿੰਡ ਦੇ ਲੋਕੀ ਗੱਲਾਂ ਕਰਦੇ ਕੁੜੀ ਮੁਹਾਲੀ ਪੜਦੀ ਆ, ਟੌਹਰ ਦੇਖ ਕੇ ਜੱਟੀ ਦੀ ਸਾਰੀ ਦੁਨੀਆਂ ਸੜਦੀ ਆ
  • Tera Lai Ju Saak Kude Main Thuk Izztan Naal Bna Ke 
  • ਉਹ ਮੰਜ਼ਿਲਾਂ ਕੀ ਛੂੰਹਣਗੇ ਜੋ ਰਹਿਣ ਆਸਰੇ ਮੁਕੱਦਰਾ ਦੇ,ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ ਪਾੜ ਕੇ ਸੀਨ੍ਹੇ ਪੱਥਰਾਂ ਦੇ…
  • ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀ ਲੱਗਦਾ…ਪਰ ਸਮੇਂ ਦੇ ਨਾਲ ਆਪਣਿਆਂ ਦਾ ਜ਼ਰੂਰ ਪਤਾ ਲੱਗ ਜਾਂਦਾ।
  • ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ… ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ…
  • ਦੂਜਾ ਮੌਕਾ ਸਿਰਫ ਕਹਾਣੀਆਂ ਹੀ ਦਿੰਦੀਆਂ ਹਨ… ਜਿੰਦਗੀ ਨਹੀਂ।
  • ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮਨਦੀ ਹੈ ਤਾ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸਚਾ ਹੁੰਦਾ ਹੈ।
  • ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।
  • ਯਾਰਾਂ ਨੇ ਵੀ ਮੋਟਰ ਤੇ ਬੈਠਕੇ ਪੈਗ਼ ਲਾਏ ਸੀ, ਜਿਸ ਦਿਨ ਚੰਦਰੀ ਦੇ 7 ਬੈਂਡ ਆਏ ਸੀ!
  • ਜੱਟੀ ਪਾਉਂਦੀ ਚੱਕਵੇ ਤੋਂ ਚੱਕਵਾ ਸੂਟ ਵੇ, ਪੂਰੀ ਕਰਦੀ ਆਂ ਅੈਸ਼ ਨਾ ਕੋਈ ਝੂਠ ਵੇ
  • Teri Takni Di Ho Gayi Aan Main Fan Ve, Hun Din Raat Aunda Nahio Chain Ve.

Final Words:

You can check out our more categories here like good morning images . This website in complete dedicated to provide status in punjabi and good morning quotes with images. Unlike others, our sites are updated regularly to provide you with fresh and latest onliners in punjabi everyday. Just click on the share button, get the text in Whatsapp or copy it to use in facebook. Your queries and suggestions are always welcome. Submit your own status too, which will help this website grow. Thank you for visiting our website.

Viewing all articles
Browse latest Browse all 25

Trending Articles